ਪੰਜਾਬੀ (Punjabi)

Share the joy of language, culture and connection with your child by talking, reading, singing and playing together every day. Learn more and spark your child's love of reading with these First 5 Forever resources.

ਹਰ ਰੋਜ਼ ਇਕੱਠਿਆਂ ਗੱਲਾਂ ਕਰਨ, ਪੜ੍ਹਨ, ਗਾਉਣ ਅਤੇ ਖੇਡਣ ਦੁਆਰਾ ਭਾਸ਼ਾ, ਸਭਿਆਚਾਰ ਅਤੇ ਆਪਣੇ ਬੱਚੇ ਨਾਲ ਸਬੰਧਾਂ ਦੀ ਖੁਸ਼ੀ ਨੂੰ ਸਾਂਝਾ ਕਰੋ। ਹੋਰ ਜਾਣੋ ਅਤੇ ਇਹਨਾਂ ਪਹਿਲੇ 5 ਹਮੇਸ਼ਾਂ ਲਈ (ਫ਼ਸਟ 5 ਫਾਰਐਵਰ) ਸਰੋਤਾਂ ਨਾਲ ਆਪਣੇ ਬੱਚੇ ਦੇ ਪੜ੍ਹਨ ਦੇ ਪਿਆਰ ਨੂੰ ਜਗਾਓ।

Watch / ਵੀਡੀਓ ਵੇਖੋ

ਭਾਸ਼ਾ-ਵਿੱਚ ਕਹਾਣੀ ਦਾ ਸਮਾਂ: ਮੇਰੇ ਲੋਕ
In-Language Story Time: My People